ਜਦੋਂ ਚੇਅਰਮੈਨ ਰਮਨ ਬਹਿਲ ਨੇ ਸੇਵਾ ਕੇਂਦਰ ਦੀ ਲਾਈਨ ਵਿੱਚ ਲੱਗ ਕੇ ਆਪਣਾ ਕੰਮ ਕਰਵਾਇਆ

ਲੋਕਾਂ ਨੇ ਚੇਅਰਮੈਨ ਬਹਿਲ ਦੀ ਨਿਮਰਤਾ ਅਤੇ ਨਿਰਮਾਣਤਾ ਦੀ ਸ਼ਲਾਘਾ ਕੀਤੀ ਗੁਰਦਾਸਪੁਰ, 24 ਫਰਵਰੀ ( ਮੰਨਣ ਸੈਣੀ )। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਣੇ ਸੇਵਾ ਕੇਂਦਰ ਵਿਖੇ ਲਾਈਨ ਵਿੱਚ ਖਲ੍ਹੋ ਕੇ ਆਪਣੇ ਅਸਲਾ ਲਾਇਸੰਸ ਦਾ ਰੀਨਿਊ ਕਰਵਾਉਣ ਦੀ ਅਰਜ਼ੀ ਜਮ੍ਹਾਂ ਕਰਵਾਈ। ਸ੍ਰੀ ਬਹਿਲ ਨੇ ਆਮ … Continue reading ਜਦੋਂ ਚੇਅਰਮੈਨ ਰਮਨ ਬਹਿਲ ਨੇ ਸੇਵਾ ਕੇਂਦਰ ਦੀ ਲਾਈਨ ਵਿੱਚ ਲੱਗ ਕੇ ਆਪਣਾ ਕੰਮ ਕਰਵਾਇਆ